180 ਮਰੀਜਾਂ ਨੂੰ ਲਗਣਗੇ ਮੁਫਤ ਦੰਦਾਂ ਦੇ ਸੈਟ- ਸਿਵਲ ਸਰਜਨ

ਗੁਰਦਾਸਪੁਰ, 22 ਫਰਵਰੀ (ਮੰਨਣ ਸੈਣੀ)। 35ਵੀਂ ਡੇਂਟਲ ਕੇਅਰ ਫੋਰਟਨਾਈਟ ਦੋਰਾਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਡੀਡੀਐਚਓ ਡਾਕਟਰ ਸ਼ੈਲਾ ਕੰਵਰ ਨੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਕੀਤਾ। ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਨੇ ਦਸਿਆ ਕਿ ਬਦੁਰਗਾਂ ਲਈ ਦੰਦਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਸਰਕਾਰੀ ਹਸਪਤਾਲਾਂ ਵਿਚ ਦੰਦਾਂ ਦਾ ਮੁਫਤ ਇਲਾਜ ਕੀਤਾ ਜਾਂਦਾ … Continue reading 180 ਮਰੀਜਾਂ ਨੂੰ ਲਗਣਗੇ ਮੁਫਤ ਦੰਦਾਂ ਦੇ ਸੈਟ- ਸਿਵਲ ਸਰਜਨ